06 May, 2021

ਪੁਰਾਣੇ ਅਤੇ ਨਵਿਆਂ ਦੀ ਗੱਲ

ਪੁਰਾਣਿਆਂ ਦਾ ਦਰਦ ਹੈ, ਪਰ ਨਵਿਆਂ ਤੇ ਆਸ ਹੈ।

ਚਾਹੇ ਡੁੱਬ ਗਿਆ ਹੈ ਸੂਰਜ ਅੱਜ ਵਾਲਾ, ਪਰ ਕੱਲ ਵਾਲਾ ਸ਼ਾਇਦ ਕੁੱਛ ਖ਼ਾਸ ਹੈ।


ਕੁਦਰਤ ਨਾਲ ਖਹਿ ਕੇ ਥੁੱਕਦਾ ਸੀ ਮੋਢਿਆਂ ਤੋਂ,

ਅੱਜ ਇਨਸਾਨ, ਪਰ ਕੱਲ ਨੂੰ ਲਾਸ਼ ਹੈ।


ਸਮਾਂ ਕਿਰਦਾ ਜਾ ਰਿਹਾ ਰੇਤ ਹੈ ਵਾਂਗੂੰ, ਪਰ ਸਮਝ ਨਾ ਆਈ।

ਹੁਕਮਰਾਨਾਂ ਦੀ ਰਾਜਨੀਤੀ, ਸਾਨੂੰ ਆਈ ਨਾ ਰਾਸ ਹੈ।


ਆਓ ਬਣੀਏ ਸਹਾਰਾ ਇੱਕ ਦੂਜੇ ਦਾ ਤੇ ਦਰਦ ਵੰਡਾਈਏ।

ਪੱਥਰਾਂ ਦੇ ਸ਼ਹਿਰਾਂ ਵਿੱਚ ਕੀਤੀ ਅਰਦਾਸ ਹੈ।


ਜਸਪਾਲ ਪੂੰਨੇਵਾਲਾ।



19 November, 2013

ਮਹਾਨ ਸ਼ਹੀਦ ਊਧਮ ਸਿੰਘ ਜੀ (The Great Martyr Shaheed Udham Singh Ji)





ਮਹਾਨ ਸ਼ਹੀਦ ਊਧਮ ਸਿੰਘ ਜੀ ਦੇ ਚਰਨਾਂ ਵਿਚ ਸਮਰਪਿਤ.
Poem on shaheed Udham Singh in Punjabi