ਪੰਜਾਬੀ ਨੌਜਵਾਨਾਂ ਨੂੰ ਇੱਕ ਬੇਨਤੀ (Generous Request to Punjabi Youth) Get link Facebook X Pinterest Email Other Apps - February 02, 2014 Read more
ਚਿੱਟੇ ਕਪੜਿਆਂ ਵਾਲਿਆਂ ਨੇ (These White Clothed Vultures) Get link Facebook X Pinterest Email Other Apps - December 12, 2013 Lets save our nation... Read more
ਬਿਰਤਾਂਤ Get link Facebook X Pinterest Email Other Apps - May 20, 2010 ਉਹ ਬਿਨ ਬੋਲੇਂ ਹੀ ਸ੍ਹੈਅਦ ਕੁਝ ਕਹ ਗਿਆ ਹੈ, ਮਨ ਵਿਚ ਜਿਵੇਂ ਕੋਈ ਸੁਆਲ ਬੇਹ ਗਿਆ ਹੈ, ਅਖ ਹੀ ਮਿਲਾਈ ਉਸ ਬੇਦਰਦੀ ਨੇ, ਜਿੰਦਗੀ ਦੀ ਕਹਾਣੀ ਬੰਦ ਬੁੱਲਾਂ ਨਾਲ ਕੀਹ ਗਿਆ ਹੈ. ਉਸਨੁ ਦੇਖ ਕੇ ਲਗਦਾ ਨਹੀ ਸੀ ਕੇ ਓਹ ਸ਼ਾਂਤ ਸੀ, ਉਤ੍ਠੇ ਝਖਰਾਂ ਤੋ ਸ਼ਾਇਦ ਸੀਨੇ ਉਤੇ ਸੇਹ ਗਿਆ ਹੈ. ਗਮਾ ਨੂ ਖਾ ਕੇ ਢਿੱਡ ਭਰਦਾ ਰਿਹਾ ਉਹ, ਹੰਜੂਆਂ ਦਾ ਪਾਣੀ ਜਿਵੇਂ ਡੀਕ ਲਾ ਕੇ ਪੀ ਗਿਆ ਹੈ, ਜਿੰਦਗੀ ਦੇ ਜਖ੍ਮ ਨੂ ਉਹ ਟਿਚਰਾਂ ਨਾਲ ਸੀ ਗਿਆ ਹੈ. ਸਭ ਨੂ ਹਿਲਾਉਣ ਵਾਲਾ ਚੁਪਚਾਪ ਬਹੈ ਗਿਆ ਹੈ, ਹਿਲਦਾ ਨਹੀ ਸੀ ਹਿਲਾ ਕੇ ਮੈਂ ਦੇਖਇਆ, ਜਸਪਾਲ ਆਜ ਜਿੰਦਗੀ ਨੂ ਆਖਰੀ ਸਲਾਮ ਸ਼ਾਇਦ ਕਹ ਗਿਆ ਹੈ. Read more