Showing posts with label jaspal. Show all posts
Showing posts with label jaspal. Show all posts

20 May, 2010

ਬਿਰਤਾਂਤ





ਉਹ ਬਿਨ ਬੋਲੇਂ ਹੀ ਸ੍ਹੈਅਦ ਕੁਝ ਕਹ ਗਿਆ ਹੈ,
ਮਨ ਵਿਚ ਜਿਵੇਂ ਕੋਈ ਸੁਆਲ ਬੇਹ ਗਿਆ ਹੈ,
ਅਖ ਹੀ ਮਿਲਾਈ ਉਸ ਬੇਦਰਦੀ ਨੇ,
ਜਿੰਦਗੀ ਦੀ ਕਹਾਣੀ ਬੰਦ ਬੁੱਲਾਂ ਨਾਲ ਕੀਹ ਗਿਆ ਹੈ.




ਉਸਨੁ ਦੇਖ ਕੇ ਲਗਦਾ ਨਹੀ ਸੀ ਕੇ ਓਹ ਸ਼ਾਂਤ ਸੀ,
ਉਤ੍ਠੇ ਝਖਰਾਂ ਤੋ ਸ਼ਾਇਦ ਸੀਨੇ ਉਤੇ ਸੇਹ ਗਿਆ ਹੈ.




ਗਮਾ ਨੂ ਖਾ ਕੇ ਢਿੱਡ ਭਰਦਾ ਰਿਹਾ ਉਹ,
ਹੰਜੂਆਂ ਦਾ ਪਾਣੀ ਜਿਵੇਂ ਡੀਕ ਲਾ ਕੇ ਪੀ ਗਿਆ ਹੈ,
ਜਿੰਦਗੀ ਦੇ ਜਖ੍ਮ ਨੂ ਉਹ ਟਿਚਰਾਂ ਨਾਲ ਸੀ ਗਿਆ ਹੈ.




ਸਭ ਨੂ ਹਿਲਾਉਣ ਵਾਲਾ ਚੁਪਚਾਪ ਬਹੈ ਗਿਆ ਹੈ,
ਹਿਲਦਾ ਨਹੀ ਸੀ ਹਿਲਾ ਕੇ ਮੈਂ ਦੇਖਇਆ,
ਜਸਪਾਲ ਆਜ ਜਿੰਦਗੀ ਨੂ ਆਖਰੀ ਸਲਾਮ ਸ਼ਾਇਦ ਕਹ ਗਿਆ ਹੈ.