20 August, 2025

ਕਿਤੇ ਨੀ ਤੇਰਾ ਰੁਤਬਾ ਘੱਟ ਦਾ

rutba song by Satinder Sartaj lyrics
ਰੁਤਬਾ Lyrics (Punjabi) – ਸਤਿੰਦਰ ਸਰਤਾਜ

ਰੁਤਬਾ – Lyrics

ਕਿਤੇ ਨੀ ਤੇਰਾ ਰੁਤਬਾ ਘੱਟ ਦਾ ਜੇ ਹੱਸ ਕੇ ਬੁਲਾ ਲਵੇ ਕਿਧਰੇ ਕਿਤੇ ਨੀ ਤੇਰਾ ਰੁਤਬਾ ਘੱਟ ਦਾ ਜੇ ਹੱਸ ਕੇ ਬੁਲਾ ਲਵੇ ਕਿਧਰੇ ਕਿਤੇ ਨੀ ਸ਼ਾਨੋ ਸ਼ੌਕਤਾਂ ਜਾਂਦੀਆਂ ਮੋਹਬੱਤਾਂ ਜਤਾ ਲਵੇ ਕਿਧਰੇ ਕਿਤੇ ਨੀ ਤੇਰਾ ਰੁਤਬਾ ਘੱਟ ਦਾ ਜੇ ਹੱਸ ਕੇ ਬੁਲਾ ਲਵੇ ਕਿਧਰੇ ਚਿਰਾਂ ਪਿੱਛੋਂ ਜਦੋਂ ਅਹਿਸਾਸ ਹੋਣ ਗੇ ਓਦੋਂ ਦਿਲਦਾਰ ਨਹੀਂਓਂ ਪਾਸ ਹੋਣ ਗੇ ਰੰਗਲੇ ਜਹਾਨ ਦੀਆਂ ਰੌਣਕਾਂ ਚ ਵੀ ਦਿਲ ਕਿਸੇ ਗੱਲ ਤੋਂ ਉਦਾਸ ਹੋਣ ਗੇ ਹਲੇ ਵੀ ਕੁਝ ਸੋਚ ਲੈ ਵੇ ਮਹਿਰਮਾ ਜੇ ਮਨ ਸਮਝਾ ਲਵੇ ਕਿਧਰੇ ਹਲੇ ਵੀ ਕੁਝ ਸੋਚ ਲੈ ਵੇ ਮਹਿਰਮਾ ਜੇ ਮਨ ਸਮਝਾ ਲਵੇ ਕਿਧਰੇ ਕਿਤੇ ਨੀ ਸ਼ਾਨੋ ਸ਼ੌਕਤਾਂ ਜਾਂਦੀਆਂ ਮੋਹਬੱਤਾਂ ਜਤਾ ਲਵੇ ਕਿਧਰੇ ਕਿਤੇ ਨੀ ਤੇਰਾ ਰੁਤਬਾ ਘੱਟ ਦਾ ਜੇ ਹੱਸ ਕੇ ਬੁਲਾ ਲਵੇ ਕਿਧਰੇ ਰਾਂਝਣਾ ਵੇ ਚਾਹਵਾਂ ਨੂੰ ਗੁਲਾਬੀ ਰੰਗ ਦੇ ਨਿੱਤ ਇਹ ਸ਼ਰਾਰਤਾਂ ਕਰਾਕੇ ਲੰਗਦੇ ਕੋਸ਼ਿਸ਼ਾਂ ਨਾਦਾਨ ਨਾ ਨਾਰਾਜ਼ ਹੋਣ ਵੇ ਤਾਈਓਂ ਤੈਥੋਂ ਇੰਨਾ ਨੂੰ ਇਸ਼ਾਰਾ ਮੰਗਦੇ ਆ ਨੀਵੀਂ ਪਾਕੇ ਹੱਸਦਾ ਛਬਿਲਿਆ ਜੇ ਅੱਖੀਆਂ ਮਿਲਾ ਲਵੇ ਕਿਧਰੇ ਆ ਨੀਵੀਂ ਪਾਕੇ ਹੱਸਦਾ ਛਬਿਲਿਆ ਜੇ ਅੱਖੀਆਂ ਮਿਲਾ ਲਵੇ ਕਿਧਰੇ ਕਿਤੇ ਨੀ ਸ਼ਾਨੋ ਸ਼ੌਕਤਾਂ ਜਾਂਦੀਆਂ ਮੋਹਬੱਤਾਂ ਜਤਾ ਲਵੇ ਕਿਧਰੇ ਕਿਤੇ ਨੀ ਤੇਰਾ ਰੁਤਬਾ ਘੱਟ ਦਾ ਜੇ ਹੱਸ ਕੇ ਬੁਲਾ ਲਵੇ ਕਿਧਰੇ ਖ਼ਵਾਬਾਂ ਤੇ ਖਿਆਲਾਂ ਨੂੰ ਵੀ ਹੁੰਦਾ ਸ਼ੱਕ ਵੇ ਜਦੋਂ ਕਦੇ ਗੁੱਸੇ ਚ ਜਤਾਉਣਾ ਹੱਕ ਵੇ ਰੋਹਬ ਤੇਰੇ ਸਾਨੂੰ ਤਾਂ ਹੈਰਾਨ ਕਰਦੇ ਅੱਖਾਂ ਪਾਕੇ ਵੇਖੇ ਜਦੋਂ ਇੱਕ ਟੱਕ ਵੇ ਇਹ ਸੁਫ਼ਨੇ ਨੂੰ ਸੁਫ਼ਨੇ ਚੋਂ ਕੱਢ ਕੇ ਹਕੀਕਤਾਂ ਬਣਾ ਲਵੇ ਕਿਧਰੇ ਇਹ ਸੁਫ਼ਨੇ ਨੂੰ ਸੁਫ਼ਨੇ ਚੋਂ ਕੱਢ ਕੇ ਹਕੀਕਤਾਂ ਬਣਾ ਲਵੇ ਕਿਧਰੇ ਕਿਤੇ ਨੀ ਸ਼ਾਨੋ ਸ਼ੌਕਤਾਂ ਜਾਂਦੀਆਂ ਮੋਹਬੱਤਾਂ ਜਤਾ ਲਵੇ ਕਿਧਰੇ ਕਿਤੇ ਨੀ ਤੇਰਾ ਰੁਤਬਾ ਘੱਟ ਦਾ ਜੇ ਹੱਸ ਕੇ ਬੁਲਾ ਲਵੇ ਕਿਧਰੇ
– ਸਤਿੰਦਰ ਸਰਤਾਜ

Related Keywords

  • Rutba lyrics Punjabi
  • Rutba song lyrics Satinder Sartaaj
  • Satinder Sartaaj Rutba lyrics
  • Rutba Punjabi song lyrics
  • Rutba lyrics Kali Jotta movie
  • Rutba Satinder Sartaaj lyrics in Punjabi language
  • Rutba Kali Jotta song lyrics with translation
  • Rutba Punjabi song lyrics written in Gurmukhi script
  • Download Rutba song lyrics pdf
  • Rutba Satinder Sartaaj full song lyrics blog