Posts

Showing posts from March, 2010

ਪਿਆਸ ਹੈ

ਪਿਆਸ ਹੈ Posted using ShareThis

Yaadan....

Image
ਰੇਤ ਤੇ ਤੇਰਾ ਨਾ ਲਿਖ ਲਿਖ ਕੇ ਮਿਟਾਉਂਦਾ ਰਹਿੰਦਾ ਹਾਂ, ਤੇਰੇ ਦਿੱਤੇ ਗਮਾਂ ਨੂੰ ਸੀਨੇ ਲਾਉਂਦਾ ਰਹਿੰਦਾ ਹਾਂ, ਜਿੰਦਗੀ ਜਿਉਣ ਦੀ ਤਮੰਨਾ ਨਹੀ ਹੁਣ, ਮੌਤ ਨੂੰ ਧੋਖਾ ਦੇ ਕੇ ਡੰਗ ਟਪੋੰਦਾ ਰਹਿੰਦਾ ਹਾਂ ..........